Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Binvai. ਬੇਨਤੀ ਕਰਦਾ ਹੈ। supplicates. ਉਦਾਹਰਨ: ਸੁਣਿ ਸਿਖਵੰਤੇ ਨਾਨਕੁ ਬਿਨਵੈ ਛੋਡਹੁ ਮਾਇਆ ਜਾਲ ॥ Raga Goojree 1, Asatpadee 1, 4:1 (P: 503).
|
SGGS Gurmukhi-English Dictionary |
[Var.] Form Binavamta
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਬਿਨਵਤ, ਬਿਨਵੰਤਿ) ਸੰ. ਵਿਨਯ ਵੰਤ ਅਤੇ ਵਿਨਮਤ. ਦੇਖੋ- ਬਿਨਮਤ ਅਤੇ ਬਿਨਯ. “ਗੁਰਚਰਣ ਲਾਗਿ ਹਮ ਬਿਨਵਤਾ.” (ਆਸਾ ਕਬੀਰ) “ਨਾਨਕ ਬਿਨਵੈ ਤਿਸੈ ਸਰੇਵਹੁ.” (ਧਨਾ ਮਃ ੧) 2. ਵਿਨਮਤਿ. ਵਿਸ਼ੇਸ਼ ਕਰਕੇ ਨਮਸਕਾਰ ਕਰਦਾ ਹੈ. “ਬਿਨਵੰਤਿ ਨਾਨਕ ਸੁਣਹੁ ਬਿਨਤੀ.” (ਵਡ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|