Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bil-lā-i. ਵਿਲਕੇ, ਤਲਮਲਾਏ, ਕੁਰਲਾਏ, ਵਿਆਕੁਲ ਹੋਏ। bewailing.
ਉਦਾਹਰਨ:
ਬਿਨੁ ਸਤਿਗੁਰ ਪਲੈ ਨ ਪਵੈ ਮਨਮੁਖ ਰਹੇ ਬਿਲਲਾਇ ॥ Raga Sireeraag 4, 69, 3:2 (P: 41).
ਧੁਰਹੁ ਵਿਛੁੰਨੀ ਕਿਉ ਮਿਲੈ ਗੁਰਬਿ ਮੁਠੀ ਬਿਲਲਾਇ ॥ Raga Sireeraag 1, Asatpadee 12, 2:3 (P: 60).
ਵਿਣੁ ਕਰਮੈ ਕਿਨੈ ਨ ਪਾਇਓ ਭਉ ਕਿ ਮੁਏ ਬਿਲਲਾਇ ॥ (ਕੁਰਲਾਉਣਾ). Raga Bihaagarhaa 4, Vaar 8ਸ, 3, 2:2 (P: 551).
ਅਉਗਣਵੰਤੀ ਕਾਮਣੀ ਦੁਖੁ ਲਾਗੈ ਬਿਲਲਾਇ ॥ (ਵਿਰਲਾਪ, ਕਰਨਾ). Raga Vadhans 3, 4, 3:2 (P: 559).

.

© SriGranth.org, a Sri Guru Granth Sahib resource, all rights reserved.
See Acknowledgements & Credits