Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bistālā. ਗੰਦੀ ਖਟੀ, ਹਰਾਮ ਦੀ ਕਮਾਈ ਭਾਵ ਰਿਸ਼ਵਤ। bribe. ਉਦਾਹਰਨ: ਡੋਰੀ ਪੂਰੀ ਮਾਪਹਿ ਨਾਹੀ ਬਹੁ ਬਿਸਟਾਲਾ ਲੇਹੀ ॥ Raga Soohee, Kabir, 5, 2:2 (P: 793).
|
Mahan Kosh Encyclopedia |
ਸੰ. विष्टि. ਬੇਗਾਰ. ਮਜੂਰੀ ਦਿੱਤੇ ਬਿਨਾ ਕੰਮ। 2. ਵਿਸ਼੍ਠਾ (ਗੰਦਗੀ) ਖਾਣ ਦੀ ਕ੍ਰਿਯਾ. ਭਾਵ- ਰਿਸ਼ਵਤ. ਵੱਢੀ. “ਡੋਰੀ ਪੂਰੀ ਮਾਪਹਿ ਨਾਹੀ, ਬਹੁ ਬਿਸਟਾਲਾ ਲੇਹੀ.” (ਸੂਹੀ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|