Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baisaṇ(u). ਬੈਠਣਾ। dwelling, siting place. ਉਦਾਹਰਨ: ਤਾ ਦਰਗਹ ਬੈਸਣੁ ਪਾਈਐ ॥ (ਬੈਠਣਾ). Raga Sireeraag 1, 33, 4:2 (P: 26).
|
Mahan Kosh Encyclopedia |
(ਬੈਸਣ) ਬੈਠਣਾ. ਆਸੀਨ ਹੋਣਾ। “ਊਠਉ ਬੈਸਉ ਰਹਿ ਭਿ ਨ ਸਾਕਉ.” (ਆਸਾ ਮਃ ੫) 2. ਵਸਣਾ. ਨਿਵਾਸ ਕਰਨਾ. “ਕੂੜੁ ਮੰਡਪ ਕੂੜੁ ਮਾੜੀ, ਕੂੜੁ ਬੈਸਣਹਾਰੁ.” (ਵਾਰ ਆਸਾ) 3. ਜਿਸ ਉੱਪਰ ਬੈਠਾਇਆ ਜਾਵੇ, ਆਸਨ. “ਸੀਸੁ ਵਢੇ ਕਰਿ ਬੈਸਣੁ ਦੀਜੈ.” (ਵਡ ਮਃ ੧) 4. ਬਹਸਨ. ਬਹਸ ਕਰਨੀ. ਚਰਚਾ. “ਤੁਝੁ ਕਿਆ ਬੈਸਣੁ ਦੀਜੈ?” (ਸਿਧਗੋਸਟਿ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|