Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖūl(i). 1. ਭੁਲ ਕੇ। 2. ਭੁਲਣਾ। 1. by mistake. 2. strayest, by mistake, forget. ਉਦਾਹਰਨਾ: 1. ਅੰਧਾ ਭੂਲਿ ਪਇਆ ਜਮ ਜਾਲੇ ॥ Raga Maajh 1, Vaar 4, Salok, 1, 2:3 (P: 139). 2. ਐਸੇ ਕਾਹੇ ਭੂਲਿ ਪਰੇ ॥ (ਭੁਲ ਵਿਚ ਪੈਂਦਾ ਹੈ, ਉਕਦਾ ਹੈ). Raga Bilaaval 5, 96, 1:1 (P: 823). ਤਉ ਕੜੀਐ ਜੇ ਭੂਲਿ ਰੰਞਾਣੈ ॥ (ਭੁਲੇਖੇ ਨਾਲ). Raga Bhairo 5, 18, 3:2 (P: 1140). ਭਜਹੁ ਗੋੁਬਿੰਦ ਭੂਲਿ ਮਤ ਜਾਹੁ ॥ Raga Bhairo, Kabir, 9, 1:1 (P: 1159).
|
|