Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖor(u). 1. ਸਵੇਰ, ਪ੍ਰਭਾਤ। dawn, day break. ਉਦਾਹਰਨ: ਤੀਜੇ ਝਾਖ ਝਖਾਇਆ ਚਉਥੈ ਭੋਰੁ ਭਇਆ ॥ (ਭਾਵ ਉਮਰ ਲੰਘ ਗਏ, ਬੁਢਾਪਾ ਆ ਗਿਆ). Raga Sireeraag 5, 74, 3:2 (P: 43). ਅਨਿਦਿਨੁ ਭੋਰੁ ਭਇਆ ਸਾਚਿ ਸਮਾਨੀ ਰਾਮ ॥ (ਪ੍ਰਕਾਸ ਹੋਇਆ, ਗਿਆਨ ਹੋ ਗਿਆ). Raga Tukhaaree 1, Chhant 3, 2:2 (P: 1111).
|
|