Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Majan(i). ਇਸ਼ਨਾਨ ਨਾਲ। with bath, by taking bath, bathing. ਉਦਾਹਰਨ: ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ ॥ (ਇਸ਼ਨਾਨ ਨਾਲ). Raga Aaasaa, Kabir, 37, 2:1 (P: 484).
|
Mahan Kosh Encyclopedia |
ਮੱਜਨ ਸੇ. ਟੁੱਬੀ ਮਾਰਕੇ ਇਸਨਾਨ ਤੋਂ. “ਜਲ ਕੈ ਮਜਨਿ ਜੇ ਗਤਿ ਹੋਵੈ.” (ਆਸਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|