Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Maḏ. 1. ਮਾਨ, ਅਹੰਕਾਰ। 2. ਨਸ਼ਾ। 1. pride. 2. intoxicant.
ਉਦਾਹਰਨਾ:
1. ਮਿਰਤਨ ਪਿੰਡਿ ਪਦ ਮਦ ਨਾ ਅਹਿਨਿਸਿ ਏਕੁ ਅਗਿਆਨ ਸੁ ਨਾਗਾ ॥ Raga Sireeraag, Bennee, 1, 1:2 (P: 93).
ਕਾਮ ਕ੍ਰੋਧ ਮਦ ਲੋਭ ਮੋਹ ਦੁਸਟ ਬਾਸਨਾ ਨਿਵਾਰਿ ॥ Raga Goojree 5, Vaar 18ਸ, 5, 1:1 (P: 523).
2. ਅਹੰਬੁਧਿ ਮਾਇਆ ਮਦ ਮਾਤੇ ॥ (ਨਸ਼ੇ). Raga Gaurhee 5, Baavan Akhree, 11:2 (P: 252).
ਕਮਲਾ ਭ੍ਰਮ ਭੀਤਿ ਕਮਲਾ ਭ੍ਰਮ ਭੀਤਿ ਹੇ ਤੀਖਣ ਮਦ ਬਿਪਰੀਤਿ ਹੇ ਅਵਧ ਅਕਾਰਥ ਜਾਤ ॥ Raga Aaasaa 5, Chhant 14, 1:1 (P: 461).

SGGS Gurmukhi-English Dictionary
[1. Sk. n.] 1. liquor. 2. intoxication. 3. ego, pride. 4. lust
SGGS Gurmukhi-English Data provided by Harjinder Singh Gill, Santa Monica, CA, USA.

English Translation
n.f. wine, liquor, any intoxicating drink.

Mahan Kosh Encyclopedia

ਸੰ. मद्. ਧਾ. ਖ਼ੁਸ਼ ਹੋਣਾ, ਥਕਣਾ, ਤ੍ਰਿਪਤ ਕਰਨਾ, ਅਹੰਕਾਰ ਕਰਨਾ, ਮਤਵਾਲਾ ਹੋਣਾ। 2. ਨਾਮ/n. ਹਾਥੀ ਦੀ ਗਲ੍ਹ ਤੋਂ ਟਪਕਿਆ ਮਸ੍ਤੀ ਦਾ ਜਲ. “ਮਦ ਝਰਤ ਹਸਤੀ ਪੁੰਜ ਹੇ.” (ਸਲੋਹ) 3. ਅਹੰਕਾਰ. “ਜੋਬਨ ਧਨ ਪ੍ਰਭੁਤਾ ਕੈ ਮਦ ਮੈ.” (ਧਨਾ ਮਃ ੯) 4. ਵੀਰਯ. ਮਣੀ। 5. ਮੱਤਤਾ. ਮਤਵਾਲਾਪਨ। 6. ਨਸ਼ਾ. ਮਾਦਕ ਪਦਾਰਥ. “ਮਮ ਮਦ ਮਾਤ ਕੋਪ ਜਰੀਆ.” (ਕਾਨ ਮਃ ੫) 7. ਕਸ੍‌ਤੂਰੀ. ਮ੍ਰਿਗਮਦ। 8. ਫ਼ਾ. [مد] ਤਾਰ। 9. ਮਹੀਨੇ ਦਾ ਛੀਵਾਂ ਦਿਨ। 10. ਦੇਖੋ- ਮੱਦ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits