Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mamṯā. 1. ਮੋਹ, ਖੁਦੀ, ਖੁਦਗਰਜੀ। 2. ਮੇਰਾ ਪਣ, ਅਪਣਤ। 1. love, self-conceit, egoism. 2. love, worldly attachment/love.
ਉਦਾਹਰਨਾ:
1. ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰਿ ॥ Raga Sireeraag 1, 124, 1:2 (P: 19).
ਹਉਮੈ ਮਮਤਾ ਗੁਰ ਸਬਦਿ ਵਿਸਾਰੀ ॥ Raga Gaurhee 1, Asatpadee 10, 8:1 (P: 225).
ਮਨਮੁਖ ਅਹੰਕਾਰੁ ਸਲਾਹਦੇ ਹਉਮੈ ਮਮਤਾ ਵਾਦੁ ॥ Raga Gaurhee 4, Vaar 2, Salok, 4, 1:2 (P: 301).
2. ਬੰਧਨ ਮੁਕਤੁ ਸੰਤਹੁ ਮੇਰੀ ਰਾਖੈ ਮਮਤਾ ॥ Raga Sireeraag 5, 97, 3:2 (P: 52).
ਹਉਮੈ ਮਮਤਾ ਮਾਇਆ ਸੰਗਿ ਨ ਜਾਈ ਰਾਮ ॥ (ਮੈ ਮੇਰੀ). Raga Aaasaa 1, Chhant 3, 2:2 (P: 437).
ਮਮਤਾ ਕੀ ਮਨੁ ਉਤਰੈ ਲਿਹੁ ਮਨੁ ਹਛਾ ਹੋਇ ॥ (ਭਾਵ ਹਉਮੈ). Raga Vadhans 3, 1, 4:2 (P: 558).
ਹਿੰਸਾ ਮਮਤਾ ਮੋਹੁ ਚੁਕਾਵੈ ॥ (ਆਪਣਾਪਣ ਭਾਵ ਮਲਕੀਅਤ ਦੀ ਚਾਹ). Raga Bilaaval 1, Thitee, 13:2 (P: 840).

SGGS Gurmukhi-English Dictionary
[Sk. n.] False sense of self-egoism, false sense of ownership
SGGS Gurmukhi-English Data provided by Harjinder Singh Gill, Santa Monica, CA, USA.

English Translation
n.f. mothers affection, love or tendernes for the offspring.

Mahan Kosh Encyclopedia

ਨਾਮ/n. ਮੇਰਾਪਨ. ਮਮਤ੍ਵ. ਅਪਣੱਤ. “ਮੇਰੀ ਰਾਖੈ ਮਮਤਾ.” (ਸ੍ਰੀ ਮਃ ੫) 2. ਪਦਾਰਥਾਂ ਵਿੱਚ ਸਨੇਹ. “ਮਮਤਾ ਕਾਟਿ ਸਚਿ ਲਿਵ ਲਾਇ.” (ਮਾਰੂ ਸੋਲਹੇ ਮਃ ੩) 3. ਰਜੋਗੁਣ. ਦੇਖੋ- ਨਮਤਾ 2। 4. ਦੇਖੋ- ਉਤੱਥ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits