Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Masāṇī. ਮਰਘਟ ਵਿਚ। in crematorium/cremation ground.
ਉਦਾਹਰਨ:
ਇਕਨ੍ਹ੍ਹਾ ਪੇਰਣ ਸਿਰ ਖੁਰ ਪਾਟੇ ਇਕਨ੍ਹ੍ਹਾ ਵਾਸੁ ਮਸਾਣੀ ॥ (ਮਸਾਣਾਂ ਵਿਚ). Raga Aaasaa 1, Asatpadee 12, 6:2 (P: 418).

Mahan Kosh Encyclopedia

ਨਾਮ/n. ਸ਼੍ਮਸ਼ਾਨ ਵਿੱਚ ਰਹਿਣ ਵਾਲੀ ਇੱਕ ਦੇਵੀ. ਸ਼੍ਮਸ਼ਾਨ ਵਾਸਿਨੀ। 2. ਮਸਾਣ (ਸ਼ਮਸ਼ਾਨ) ਵਿੱਚ. “ਰਹੈ ਬੇਬਾਣੀ ਮੜੀ ਮਸਾਣੀ.” (ਵਾਰ ਆਸਾ) “ਮੜੀ ਮਸਾਣੀ ਮੂੜੇ! ਜੋਗੁ ਨਾਹਿ.” (ਬਸੰ ਅ: ਮਃ ੧) ਮੜ੍ਹੀਆਂ ਮਸਾਣਾਂ ਵਿੱਚ ਯੋਗਸਿੱਧੀ ਨਹੀਂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits