Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mėhal(i). 1. ਮਹਲ ਵਿਚ, ਨਿਵਾਸ ਟਿਕਾਣੇ ਤੇ। 2. ਹਾਲਤ ਵਿਚ, ਥਾਂ ਤੇ। 3. ਹਰੀ ਦੇ ਟਿਕਾਨੇ ਤੇ (ਭਾਵ) ਪ੍ਰਭੂ ਦਰਗਾਹ ਵਿਚ, ਪ੍ਰਭੂ ਦੀ ਹਜ਼ੂਰੀ ਵਿਚ। 1. mansion, place of residence. 2. place, condition. 3. Lord's court.
ਉਦਾਹਰਨਾ:
1. ਆਪੇ ਮੇਲਿ ਮਿਲਾਵਹੀ ਸਾਚੈ ਮਹਲਿ ਹਦੂਰਿ ॥ Raga Sireeraag 1, 16, 2:3 (P: 20).
2. ਏਕ ਮਹਲਿ ਤੂੰ ਹੋਹਿ ਅਫਾਰੋ ਏਕ ਮਹਲਿ ਨਿਮਾਨੋ ॥ Raga Gaurhee 5, 126, 1:1 (P: 206).
3. ਸਾਧੂ ਕੈ ਸੰਗਿ ਮਹਲਿ ਪਹੂਚੈ ॥ Raga Gaurhee 5, Sukhmanee 7, 4:6 (P: 271).
ਸਬਦੇ ਹਉਮੈ ਮਾਰੀਐ ਸਚੈ ਮਹਲਿ ਸੁਖੁ ਪਾਇ ॥ Raga Aaasaa 3, Asatpadee 35, 4:2 (P: 429).

Mahan Kosh Encyclopedia

ਮਹਲ ਵਿੱਚ। 2. ਥਾਂ ਸਿਰ. ਦੇਖੋ- ਮਹਲ #੪.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits