Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mitā-i. ਦੂਰ ਕਰੇ, ਖਤਮ ਕਰੇ। washing off, dispelling, warding off, obliterating, effacing. ਉਦਾਹਰਨ: ਜਨਮ ਮਰਣ ਕੀ ਤ੍ਰਾਸ ਮਿਟਾਇ ॥ Raga Gaurhee 5, 120, 3:2 (P: 190). ਰੋਗ ਮਿਟਾਇ ਜੀਵਾਲਿਅਨੁ ਜਾ ਕਾ ਵਡ ਪਰਤਾਪੁ ॥ (ਦੂਰ ਕਰਕੇ). Raga Bilaaval 5, 80, 1:2 (P: 820).
|
Mahan Kosh Encyclopedia |
ਮਿਟਾਕੇ. ਦੂਰ ਕਰਕੇ. “ਮਣੀ ਮਿਟਾਇ ਜੀਵਤ ਮਰੈ.” (ਬਾਵਨ) ਦੇਖੋ- ਮਣੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|