Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Miṯ(i). 1. ਮਿਣਤੀ, ਹਦ, ਅੰਦਾਜ਼ਾ। 2. ਜੁਗਤਿ, ਮਰਯਾਦਾ। 1. estimate, measure, limit. 2. way.
ਉਦਾਹਰਨਾ:
1. ਸੁਖਾ ਕੀ ਮਿਤਿ ਕਿਆ ਗਣੀ ਜਾ ਸਿਮਰੀ ਗੋਵਿੰਦੁ ॥ Raga Sireeraag 5, 88, 2:1 (P: 48).
ਹਰਿ ਬਿਅੰਤੁ ਹਉ ਮਿਤਿ ਕਰਿ ਵਰਨਉ ਕਿਆ ਜਾਨਾ ਹੋਇ ਕੈਸੋ ਰੇ ॥ (ਹਦ ਵਿਚ ਰਖ ਕੇ). Raga Sorath 5, 13, 3:1 (P: 612).
ਤੁਮਰੀ ਗਤਿ ਮਿਤਿ ਤੁਮਹੀ ਜਾਨੀ ॥ Raga Gaurhee 5, Sukhmanee 4, 8:9 (P: 268).
ਊਤਮ ਗਤਿ ਮਿਤਿ ਹਰਿ ਗੁਨ ਸਰੀਰ ॥ (ਭਾਵ 'ਅਵਸਥਾ'). Raga Basant 1, 5, 4:1 (P: 1169).
2. ਸਤਿਗੁਰੁ ਸੇਵਹਿ ਤਾ ਗਤਿ ਮਿਤਿ ਪਾਵਹਿ ਹਰਿ ਜੀਉ ਮੰਨਿ ਵਸਾਏ ॥ Raga Sireeraag 3, Asatpadee 22, 5:2 (P: 67).

Mahan Kosh Encyclopedia

ਸੰ. ਗ੍ਯਾਨ। 2. ਮਾਪ. ਮਿਣਤੀ. “ਹਰਿ ਬਿਅੰਤੁ, ਹਉ ਮਿਤਿ ਕਰਿ ਬਰਨਉ.” (ਸੋਰ ਮਃ ੫) 3. ਪ੍ਰਮਾਣ. ਸਬੂਤ। 4. ਹੱਦ. ਅਵਧਿ. “ਸੁਖਾ ਕੀ ਮਿਤਿ ਕਿਆ ਗਣੀ?” (ਸ੍ਰੀ ਮਃ ੫) “ਤੇਰੈ ਦਾਨੈ ਕੀ ਮਿਤਿ ਨਾ ਪਵੈ.” (ਸੋਹਿਲਾ) 5. ਕੀਮਤ. ਕਦਰ। 6. ਕ਼ਾਯਮੀ. ਇਸਥਿਤਿ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits