Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Milahi. 1. ਮਿਲਣ, ਪ੍ਰਾਪਤ ਹੋਣ। 2. ਮਿਲੇ, ਸੰਪਰਕ ਵਿਚ ਆਵੇ। 1. get, bestowed. 2. meet.
ਉਦਾਹਰਨਾ:
1. ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ ਚਾਉ ॥ Raga Sireeraag 1, 6, 2:1 (P: 16).
2. ਆਪੇ ਭਗਤੀ ਭਾਉ ਤੂੰ ਆਪੇ ਮਿਲਹਿ ਮਿਲਾਇ ॥ Raga Sireeraag 1, Asatpadee 13, 9:2 (P: 62).
ਗੁਰ ਸਬਦਿ ਮਿਲਹਿ ਸੇ ਵਿਛੁੜਹਿ ਨਾਹੀ ਸਹਜੇ ਸਚਿ ਸਮਾਵਣਿਆ ॥ (ਮਿਲਦੇ ਹਨ). Raga Maajh 3, Asatpadee 23, 2:3 (P: 123).
ਐਸੇ ਸੰਤ ਮਿਲਹਿ ਮੇਰੇ ਭਾਈ ਹਮ ਜਨ ਕੇ ਧੋਵਹ ਪਾਇ ॥ (ਮਿਲਣ). Raga Aaasaa 4, 63, 1:2 (P: 368).
ਕਿਉ ਨ ਮਿਲਹਿ ਕਾਟਹਿ ਮਨ ਪੀਰ ॥ (ਮਿਲਦਾ). Raagmaalaa 1, Oankaar, 16:2 (P: 931).

.

© SriGranth.org, a Sri Guru Granth Sahib resource, all rights reserved.
See Acknowledgements & Credits