Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mugal(u). ਤਾਤਾਰ ਦੀ ਇਕ ਆਤਸ਼ਪ੍ਰਸਤ ਬਹਾਦਰ ਜਾਤੀ ਜੋ ਪਿਛੋਂ ਮੁਸਲਮਾਨ ਬਣ ਗਏ। Mughal - worshippers of fire inhabitants of Tatar who became muislims afterwards. ਉਦਾਹਰਨ: ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥ Raga Aaasaa 1, 39, 1:2 (P: 360).
|
|