Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Merā. 1. ਬੋਲਣ ਵਾਲੇ ਦਾ ਆਪਣਾ। 2. ਮੇਰਾਪਣਾ, ਮਮਤਾ, ਆਪਣਾਪਣ। 1. mine. 2, myness.
ਉਦਾਹਰਨਾ:
1. ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥ Raga Goojree 4, Sodar, 4, 1:2 (P: 10).
2. ਹਉਮੈ ਮੇਰਾ ਰਹਿ ਗਇਆ ਸਚੈ ਲਇਆ ਮਿਲਾਇ ॥ Raga Sireeraag 3, 55, 3:3 (P: 35).
ਪਾਇ ਲਗਉ ਤਜਿ ਮੇਰਾ ਤੇਰੈ ॥ Raga Gaurhee 5, 85, 2:3 (P: 181).

SGGS Gurmukhi-English Dictionary
[P. pro.] My, min e
SGGS Gurmukhi-English Data provided by Harjinder Singh Gill, Santa Monica, CA, USA.

English Translation
pron.m. my, mine.

Mahan Kosh Encyclopedia

ਪੜਨਾਂਵ/pron. ਮਾਮਕ. ਬੋਲਣ ਵਾਲੇ ਦਾ ਆਪਣਾ. “ਮੇਰਾ ਸਾਹਿਬ ਅਤਿ ਵਡਾ.” (ਮਃ ੩ ਵਾਰ ਗੂਜ ੧) 2. ਵਿ. ਮੁੱਖ. ਪ੍ਰਧਾਨ. ਦੇਖੋ- ਮੇਰੁ. “ਸਿਰੁ ਕੀਨੋ ਮੇਰਾ.” (ਰਾਮ ਅ: ਮਃ ੫) ਸਾਰੇ ਅੰਗਾਂ ਵਿੱਚੋਂ ਸਿਰ ਨੂੰ ਪ੍ਰਧਾਨ ਬਣਾਇਆ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits