Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mohnī. ਮੋਹ ਲੈਣ ਵਾਲੀ, ਮਾਇਆ। fascinating, enticer, mammon.
ਉਦਾਹਰਨ:
ਜਿਉ ਮੋਹਿਓ ਉਨਿ ਮੋਹਨੀ ਬਾਲਾ ਉਸ ਤੇ ਘਟੈ ਨਾਹੀ ਰੁਚ ਚਸੂਆ ॥ Raga Gaurhee 5, 127, 3:2 (P: 206).
ਉਦਾਹਰਨ:
ਮਹਾ ਮੋਹਨੀ ਮਗਨ ਪ੍ਰਿਅ ਪ੍ਰੀਤਿ ਪ੍ਰਾਨ ॥ (ਮੋਹ ਲੈਣ ਵਾਲੀ ਮਾਇਆ). Raga Aaasaa 5, 39, 2:1 (P: 380).

Mahan Kosh Encyclopedia

(ਮੋਹਨਿ) ਵਿ. ਮੋਹ ਲੈਣ ਵਾਲੀ। 2. ਨਾਮ/n. ਸੁੰਦਰ ਇਸਤ੍ਰੀ। 3. ਸੁਰਗ ਦੀ ਅਪਸਰਾ। 4. ਮਾਯਾ. “ਮੋਹਨਿ ਸਿਉ ਬਾਵਰ ਮਨੁ ਮੋਹਿਓ.” (ਸਾਰ ਮਃ ੫) “ਮੋਹਨੀ ਮੋਹਿਲੀਏ ਤ੍ਰੈ ਗੁਨੀਆ.” (ਮਾਰੂ ਮਃ ੫) 5. ਵਿਸ਼ਨੁ ਦਾ ਇੱਕ ਅਵਤਾਰ, ਜੋ ਦੇਵ ਦੈਤਾਂ ਦੇ ਅਮ੍ਰਿਤ ਵੰਡਣ ਦਾ ਝਗੜਾ ਨਿਬੇੜਨ ਲਈ ਸੁੰਦਰ ਇਸਤ੍ਰੀ ਦੇ ਰੂਪ ਵਿੱਚ ਪ੍ਰਗਟ ਹੋਇਆ ਸੀ. “ਮਹਾ ਮੋਹਨੀ ਰੂਪ ਧਾਰ੍ਯੋ ਅਨੂਪੰ.” (ਚੌਬੀਸਾਵ) 6. ਦੇਖੋ- ਮੋਹਿਨੀ 2.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits