Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rām(u). 1. ਪ੍ਰਭੂ। 2. ਅਯੋਧਿਆ ਦਾ ਸੂਰਜਵੰਸ਼ੀ ਰਾਜਾ 'ਰਾਮਚੰਦਰ' ਜਿਸਨੂੰ ਹਿੰਦੂ ਧਰਮ ਅਨੁਸਾਰ ਦੇਵਤਾ ਮੰਨਿਆ ਜਾਂਦਾ ਹੈ। 1. the Lord. 2. God Ramchander - the 'Suraj vanshi' king of 'Ajudhya'.
ਉਦਾਹਰਨਾ:
1. ਤਿਨ ਮਹਿ ਰਾਮੁ ਰਹਿਆ ਭਰਪੂਰ ॥ (ਪ੍ਰਭੂ). Japujee, Guru Nanak Dev, 37:4 (P: 8).
ਭਾਈ ਰੇ ਰਾਮੁ ਕਹਹੁ ਚਿਤੁ ਲਾਇ ॥ Raga Sireeraag 1, 23, 1:1 (P: 22).
2. ਰਾਮੁ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਾਇ ॥ Raga Aaasaa 1, Asatpadee 11, 6:3 (P: 417).
ਰੋਵੈ ਰਾਮੁ ਨਿਕਾਲਾ ਭਇਆ ॥ Raga Raamkalee 3, Vaar 14, Salok, 1, 1:5 (P: 953).
ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ॥ Sava-eeay of Guru Nanak Dev, Kal-Sahaar, 7:2 (P: 1390).

Mahan Kosh Encyclopedia

ਦੇਖੋ- ਰਾਮ 1. “ਸਭ ਸੁਖਦਾਤਾ ਰਾਮੁ ਹੈ, ਦੂਸਰ ਨਾਹਿਨ ਕੋਇ.” (ਸ: ਮਃ ੯).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits