Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rikẖīkes(u). ਇੰਦ੍ਰੀਆਂ ਦਾ ਸੁਆਮੀ, ਪ੍ਰਭੂ, ਵਾਹਿਗੁਰੂ। Master of faculties, Lord of organs.
ਉਦਾਹਰਨ:
ਸਭਿ ਕਹਹੁ ਮੁਖਹੁ ਰਿਖੀਕੇਸੁ ਹਰੇ ਰਿਖੀਕੇਸੁ ਹਰੇ ਜਿਤੁ ਪਾਵਹਿ ਸਭ ਫਲ ਫਲਨਾ ॥ Raga Kaanrhaa 4, Vaar 2:5 (P: 1313).

Mahan Kosh Encyclopedia

(ਰਿਖੀਕੇਸ) ਸੰ. ਹ੍ਰਿਸ਼ੀਕੇਸ਼, ਹ੍ਰਿਸ਼ੀਕ (ਇੰਦ੍ਰੀਆਂ) ਦਾ ਸ੍ਵਾਮੀ, ਪਾਰਬ੍ਰਹਮ. “ਰਿਖੀਕੇਸ ਗੋਪਾਲ ਗੋਵਿੰਦ.” (ਰਾਮ ਮਃ ੫) “ਕਹਹੁ ਮੁਖਹੁ ਰਿਖੀਕੇਸੁ ਹਰੇ.” (ਮਃ ੪ ਵਾਰ ਕਾਨ) 2. ਜਿਸ ਨੇ ਇੰਦ੍ਰੀਆਂ ਵਸ਼ ਕੀਤੀਆਂ ਹਨ. “ਰਿਖੀ ਕੇਸ ਸੁਨ ਬੇਲ੍ਯੋ ਬਾਨੀ.” (ਨਾਪ੍ਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits