Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lāvahu. 1. ਲਾਉ, ਜੋੜੋ। link, unite. “ਕਰਿ ਕਿਰਪਾ ਪ੍ਰਭੁ ਭਗਤੀ ਲਾਵਹੁ ਸਚੁ ਨਾਨਕ ਅੰਮ੍ਰਿਤੁ ਪੀਏ ਜੀਉ ॥” ਮਾਝ ੫, ੩੫, ੪:੩ (੧੦੫) “ਕਾਢਿ ਲੀਏ ਪ੍ਰਭ ਆਨ ਬਿਖੈ ਤੇ ਸਾਧਸੰਗਿ ਮਨੁ ਲਾਵਹੁ ॥” ਕੇਦਾ ੫, ੬, ੧:੧ (੧੧੨੦). 2. ਲਾਉਂਦੇ ਹੋ। put, impose (tone). “ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ ॥” ਆਸਾ ੧, ਵਾਰ ੧੬ ਸ, ੧, ੧:੧ (੪੭੧).
|
|