Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Leṯ. ਲੈਂਦਾ ਹੈ। inhaler. “ਮਿਥਿਆ ਬਾਸੁ ਲੇਤ ਬਿਕਾਰਾ ॥” ਗਉ ੫, ਸੁਖ ੫, ੫:੮ (੨੬੯) “ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੇਤ ਜਹ ॥” (ਲੈਣ ਨਾਲ) ਟੋਡੀ ਨਾਮ, ੨, ੧*:੧ (੭੧੮) “ਦੁਹਸਾਸਨ ਕੀ ਸਭਾ ਦ੍ਰੋਪਤੀ ਅੰਬਰ ਲੇਤ ਉਬਾਰੀਅਲੇ ॥” (ਲੈਂਦਿਆ ਭਾਵ ਲਾਹੁੰਦਿਆਂ) ਮਾਲੀ ਨਾਮ, ੨, ੧:੨ (੯੮੮).
|
SGGS Gurmukhi-English Dictionary |
[H. v.] (from P. Lainâ) take, get
SGGS Gurmukhi-English Data provided by
Harjinder Singh Gill, Santa Monica, CA, USA.
|
|