Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vi-āpī. ਲਗੀ ਹੋਈ, ਗ੍ਰਸਤ। entrapped, caught. “ਮਨਮੁਖਿ ਕਾਮਿ ਵਿਆਪੀ ਮੋਹਿ ਸੰਤਾਪੀ ਕਿਸੁ ਆਗੈ ਜਾਇ ਪੁਕਾਰੇ ॥” ਗਉ ੩, ਛੰਤ ੩, ੩:੫ (੨੪੫) “ਸਗਲ ਸਮਗ੍ਰ੍ਰੀ ਮੋਹਿ ਵਿਆਪੀ ਕਬ ਊਚੇ ਕਬ ਨੀਚੇ ॥” (ਫਸੀ ਹੋਈ) ਸੋਰ ੫, ੯, ੧:੧ (੬੧੦).
|
SGGS Gurmukhi-English Dictionary |
[Var.] From Viâpai
SGGS Gurmukhi-English Data provided by
Harjinder Singh Gill, Santa Monica, CA, USA.
|
|