Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saṯẖ. ਬੁੱਧੂ, ਮੂਰਖ, ਮੂੜ। foolish, dull.
ਉਦਾਹਰਨ:
ਸਠ ਕਠੋਰੁ ਕੁਲਹੀਨੁ ਬਿਆਪਤ ਮੋਹ ਕੀਚੁ ॥ Raga Aaasaa 5, Chhant 8, 2:2 (P: 458).

SGGS Gurmukhi-English Dictionary
[P. adj.] Sixty
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. शठ्. ਧਾ. ਠਗਣਾ. ਮਾਰ ਸਿੱਟਣਾ. ਦੁੱਖ ਦੇਣਾ. ਜਾਣਾ. ਮੌਨ ਧਾਰਨ ਕਰਨਾ. ਖੋਟੇ ਬਚਨ ਬੋਲਣਾ। 2. ਵਿ. ਝੂਠਾ। 3. ਲੁੱਚਾ। 4. ਮੂਰਖ. ਦੇਖੋ- ਅੰ. sot. “ਗੁਰੁ ਸੰਗਤਿ ਤੇ ਸਠ ਮਤਿਵਾਨ.” (ਗੁਪ੍ਰਸੂ) 5. ਸ਼ਰਾਰਤੀ। 6. ਨਾਮ/n. ਧਤੂਰਾ। 7. ਲੋਹਾ। 8. ਦੇਖੋ- ਸਠਿ। 9. ਕਾਵ੍ਯ ਅਨੁਸਾਰ ਨਾਇਕ ਦਾ ਇੱਕ ਭੇਦ. “ਮੁਖ ਮੀਠੀ ਬਾਤੇਂ ਕਹੈ, ਨਿਪਟ ਕਪਟ ਜਿਯ ਜਾਨ। ਜਾਂਹਿ ਨ ਡਰ ਅਪਰਾਧ ਕੋ ਸਠ ਕਰ ਤਾਂਹਿ ਬਖਾਨ॥” (ਰਸਿਕਪ੍ਰਿਯਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits