Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sankāḏik. ਸਨਕ ਆਦਿ, ਸਨਕ ਤੇ ਉਸ ਦੇ ਹੋਰ ਭਰਾ, ਦੇਵ ਕੁਮਾਰ। Sanak etc., Sanak and his four brothers. ਉਦਾਹਰਨ: ਬਰਮਾਦਿਕ ਸਨਕਾਦਿਕ ਚਾਹੈ ॥ Raga Gaurhee 5, 127, 2:1 (P: 203).
|
Mahan Kosh Encyclopedia |
(ਸਨਕਾਦਿ) ਨਾਮ/n. ਸਨਕ ਹੈ ਜਿਨ੍ਹਾਂ ਦੇ ਮੁੱਢ, ਐਸੇ ਬ੍ਰਹਮਾ ਦੇ ਮਾਨਸਿਕ ਚਾਰ ਪੁਤ੍ਰ ਅਰਥਾਤ- ਸਨਕ, ਸਨੰਦਨ, ਸਨਾਤਨ ਅਤੇ ਸਨਤ ਕੁਮਾਰ. “ਬ੍ਰਹਮਾਦਿਕ ਸਨਕਾਦਿਕ ਸਨਕ ਸਨੰਦਨ ਸਨਾਤਨ ਸਨਤਕੁਮਾਰ, ਤਿਨ ਕਉ ਮਹਲੁ ਦੁਲਭਾਵਉ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|