Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sarnāgaṯ(i). 1. ਸ਼ਰਣ ਆਇਆ ਹਾਂ। 2. ਸ਼ਰਣ। 1. sanctuary. 2. protection, refuge. ਉਦਾਹਰਨਾ: 1. ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ॥ (ਸ਼ਰਣ ਆਇਆ ਹਾਂ). Raga Sorath Ravidas, 6, 5:2 (P: 659). 2. ਨਾਨਕ ਹਾਰਿ ਪਰਿਓ ਸਰਨਾਗਤਿ ਅਭੈ ਦਾਨੁ ਪ੍ਰਭ ਦੀਜੈ ॥ Raga Jaitsaree 9, 2, 3:2 (P: 703).
|
|