Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sahiṯ. 1. ਨਾਲ, ਸਾਥ। 2. ਸਮੇਤ। 1. with. 2. along with. ਉਦਾਹਰਨਾ: 1. ਸਾਰਿ ਸਮਾਲੈ ਨਿਤਿ ਪ੍ਰਤਿਪਾਲੈ ਪ੍ਰੇਮ ਸਹਿਤ ਗਲਿ ਲਾਵੈ ॥ Raga Sorath 5, 32, 2:1 (P: 617). 2. ਧ੍ਰਿਗ ਸਰੀਰੁ ਕੁਟੰਬ ਸਹਿਤ ਸਿਉ ਜਿਤੁ ਹੁਣਿ ਖਸਮੁ ਨ ਪਾਇਆ ॥ Raga Bilaaval 3, 1, 1:2 (P: 796).
|
SGGS Gurmukhi-English Dictionary |
[P. prep.] With
SGGS Gurmukhi-English Data provided by
Harjinder Singh Gill, Santa Monica, CA, USA.
|
English Translation |
prep. with, together with, along with, accompanied by.
|
Mahan Kosh Encyclopedia |
ਸੰ. ਵ੍ਯ. ਸਾਥ. ਸੰਗ. ਸਮੇਤ. “ਪੁਤ੍ਰ ਸਹਿਤ ਗੁਰੁ ਦਰਸਨ ਕੀਨ.” (ਗੁਪ੍ਰਸੂ) 2. ਕ੍ਰਿ. ਵਿ. ਸਹਿਤ. ਹਿਤ ਸਹਿਤ. ਪ੍ਰੇਮ ਨਾਲ. ਸਨੇਹ ਕਰਕੇ. “ਭੋਜਨ ਮਧੁਰ ਸਹਿਤ ਕਰਵਾਏ.” (ਗੁਪ੍ਰਸੂ) 3. ਵਿ. ਹੱਛਾ ਹਿਤਕਾਰੀ. ਮਿਤ੍ਰ. “ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ.” (ਅਨੰਦੁ) 4. ਦੇਖੋ- ਸਹਦ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|