Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sāchai. 1. ਸਚੇ ਪ੍ਰਭੂ। 2. ਸਚਾਈ ਵਾਲਾ। 1. eternal, ever lasting, True Lord. 2. truthful.
ਉਦਾਹਰਨਾ:
1. ਗੁਰਮੁਖਿ ਬ੍ਰਹਮੁ ਹਰੀਆਵਲਾ ਸਾਚੈ ਸਹਜਿ ਸੁਭਾਇ ॥ Raga Sireeraag 3, Asatpadee 20, 3:1 (P: 66).
ਉਦਾਹਰਨ:
ਮਨਿ ਸਾਚੈ ਰਾਤੇ ਹਰਿ ਵੇਪਰਵਾਹੁ ॥ Raga Gaurhee 3, 31, 1:2 (P: 161).
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸਾਚੈ ਮਾਰਿ ਪਚਾਇਆ ॥ Raga Gaurhee 4, Vaar 12, Salok, 4, 1:8 (P: 306).
2. ਸਾਚਾ ਸਾਹਿਬ ਸਾਚੈ ਨਾਇ ॥ Raga Aaasaa 1, Sodar, 3, 8:2 (P: 9).

Mahan Kosh Encyclopedia

ਸੱਚੇ ਨੂੰ “ਸਾਚੈ ਮੈਲੁ ਨ ਲਗਈ.” (ਸ੍ਰੀ ਮਃ ੩) 2. ਸੱਚੇ. “ਸਾਚੈ ਮਹਲਿ ਰਹੈ.” (ਤੁਖਾ ਮਃ ੧) 3. ਸੱਚੇ ਨੇ. “ਸਾਚੈ ਮੇਲੇ ਸਬਦਿ.” (ਮਾਰੂ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits