Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sāḏẖ-hi. 1. ਸਾਧਦੇ/ਕਰਦੇ ਰਹਿੰਦੇ ਹਨ। 2. ਵਸ ਵਿਚ ਕਰਨਾ। 1. do, practice, perform. 2. subdue, overwhelm, overcome. ਉਦਾਹਰਨਾ: 1. ਲਾਖ ਤਪੀਸਰੁ ਤਪੁ ਹੀ ਸਾਧਹਿ ॥ Raga Vadhans 5, 1, 2:2 (P: 562). 2. ਤੇਰੀ ਸਰਣਿ ਤੇਰੈ ਭਰਵਾਸੇ ਪੰਚ ਦੁਸਟ ਲੈ ਸਾਧਹਿ ॥ Raga Soohee 5, 57, 3:2 (P: 750).
|
|