Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sikẖā. 1. ਬੋਦੀ। 2. ਸਿਖਿਆਵਾਂ, ਦੀਖਿਆਵਾਂ। 3. ਸਿਖ, ਗੁਰੂ ਦੇ ਅਨੁਆਈ। 4. ਸਿਖੀਦਾ ਹੈ। 1. hair tuff. 2. teachings, sermons. 3. followers, Sikhs. 4. learn, acquire. ਉਦਾਹਰਨਾ: 1. ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨ੍ਹ੍ਹੀ ॥ Raga Aaasaa 1, 33, 4:1 (P: 358). 2. ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥ Raga Aaasaa 1, Vaar 15, Salok, 1, 1:6 (P: 471). 3. ਹਉ ਬਲਿਹਾਰੀ ਤਿੰਨ ਕੰਉ ਜੋ ਗੁਰਮੁਖਿ ਸਿਖਾ ॥ Raga Sorath 4, Vaar 19:1 (P: 650). ਹਉ ਬਲਿਹਾਰੀ ਤਿੰਨ ਕੰਉ ਜੋ ਗੁਰਮੁਖਿ ਸਿਖਾ ॥ Raga Sorath 4, Vaar 19:1 (P: 650). 4. ਸਤਸੰਗਤਿ ਸਤਿਗੁਰ ਚਟਸਾਲ ਹੈ ਜਿਤੁ ਹਰਿ ਗੁਣ ਸਿਖਾ ॥ Raga Kaanrhaa 4, Vaar 8:4 (P: 1316).
|
SGGS Gurmukhi-English Dictionary |
[1. n. 2. n. 3. P. n. 4. Var.] 1. (from Sk. Shikhā) tuft of hair, lock on the top of head. 2. (from Sk. Shikshā) teaching, instruction. 3. Pl. Sikhs. 4. from Sikhi, learnt
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਸ਼ਿਖਾ. ਨਾਮ/n. ਚੋਟੀ. ਬੋਦੀ। 2. ਪਹਾੜ ਦਾ ਟਿੱਲਾ। 3. ਅੱਗ ਦੀ ਲਾਟ। 4. ਸਿਕ੍ਸ਼ਾ. ਉਪਦੇਸ਼. “ਸਿਖਾ ਕੰਨਿ ਚੜਾਈਆ.” (ਵਾਰ ਆਸਾ) 4. ਸਿੱਖ ਦਾ ਬਹੁ ਵਚਨ. ਸਿੱਖ ਲੋਕ. “ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ.” (ਤੁਖਾ ਛੰਤ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|