Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
So. 1. ਉਹ, ਓਹੋ, ਉਸ। 2. ਉਸ ਦਾ। 3. ਸੀ, ਹੈ ਦਾ ਭੂਤ ਕਾਲਕ ਰੂਪ। 4. ਜੇਹਾ, ਵਰਗਾ, ਜੈਸਾ। 1. he. 2. that, his. 3. was. 4. similar, like.
ਉਦਾਹਰਨਾ:
1. ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥ Japujee, Guru Nanak Dev, 5:11 (P: 2).
ਗੁਰਮੁਖਿ ਰਵਹਿ ਸੋਹਾਗਣੀ ਸੋ ਪ੍ਰਭੁ ਸੇਜ ਭਤਾਰੁ ॥ Raga Sireeraag 1, 20, 3:3 (P: 21).
ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸੁ ॥ (ਉਹੋ). Raga Sireeraag 3, 35, 1:2 (P: 26).
ਉਦਾਹਰਨ:
ਜਿਨੀ ਸੋ ਸਾਲਾਹਿਆ ਪਿਆਰੇ ਹਉ ਤਿਨ੍ਹ੍ਹ ਬਲਿਹਾਰੈ ਜਾਉ ॥ (ਉਹ ਨਾਮ). Raga Sorath 1, Asatpadee 3, 7:2 (P: 636).
2. ਆਵਤ ਸੋ ਜਨੁ ਨਾਮਹਿ ਰਾਤਾ ॥ (ਆਉਣਾ ਉਸ ਦਾ ਸਫਲ ਹੈ). Raga Gaurhee 5, Baavan Akhree, 13:5 (P: 252).
ਸੋ ਦੀਆ ਨ ਜਾਈ ਖਾਇਆ ॥ (ਉਸ ਦਾ ਦਿਤਾ). Raga Sorath, Kabir, 6, 3:2 (P: 655).
3. ਜਬ ਇਹੁ ਨ ਸੋ ਤਬ ਕਿਨਹਿ ਉਪਾਇਆ ॥ Raga Bhairo 5, 38, 2:1 (P: 1146).
4. ਦੋਮ ਨ ਸੇਮ ਏਕ ਸੋ ਆਹੀ ॥ (ਇਕੋ ਜਿਹੇ). Raga Gaurhee Ravidas, 2, 2:1 (P: 345).
ਜੋ ਜਨੁ ਨਿਰਦਾਵੈ ਰਹੈ ਸੋ ਗਨੈ ਇੰਦ੍ਰ ਸੋ ਰੰਕ ॥ (ਇੰਦਰ ਤੇ ਰੰਕ ਕੰਗਾਲ) ਨੂੰ ਇਕੋ ਜਿਹਾ ਸਮਝਦਾ ਹੈ). Salok, Kabir, 169:2 (P: 1373).
ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ ॥ (ਵਰਗਾ). Salok, Kabir, 242:1 (P: 1377).

SGGS Gurmukhi-English Dictionary
[P. pro.] That, he, it
SGGS Gurmukhi-English Data provided by Harjinder Singh Gill, Santa Monica, CA, USA.

English Translation
(1) adv. therefore. (2) pron. the same, this, that. (3) n.f. news, information, tiding; clue; inkling.

Mahan Kosh Encyclopedia

ਪੜਨਾਂਵ/pron. ਉਸ ਦਾ. “ਸੋ ਦੀਆ ਨ ਜਾਈ ਖਾਇਆ.” (ਸੋਰ ਕਬੀਰ) ਉਸ ਦਾ ਦਿੱਤਾ ਸਾਥੋਂ ਖਾਧਾ ਨਹੀਂ ਜਾਂਦਾ, ਭਾਵ- ਮੁੱਕਦਾ ਨਹੀਂ। 2. ਓਹ. ਵਹ. “ਸੋ ਗੁਰੂ ਕਰਹੁ ਜਿ ਸਾਚੁ ਦ੍ਰਿੜਾਵੈ.” (ਧਨਾ ਅ: ਮਃ ੧) 3. ਹੈ ਕ੍ਰਿਯਾ ਦਾ ਭੂਤਕਾਲ ਬੋਧਕ. ਸੀ. ਥਾ. “ਜਬ ਇਹੁ ਨ ਸੋ, ਤਬ ਕਿਨਹਿ ਉਪਾਇਆ?” (ਭੈਰ ਮਃ ੫) 4. ਵਿ. ਜੈਸਾ. ਸਾਰਖਾ. ਜੇਹਾ. “ਹਰਿ ਸੋ ਹੀਰਾ ਛਾਡਕੈ.” (ਸ. ਕਬੀਰ) “ਜੋ ਜਨ ਨਿਰਦਾਵੈ ਰਹੈ ਸੋ ਗਨੈ ਇੰਦ੍ਰ ਸੋ ਰੰਕ.” (ਸ. ਕਬੀਰ) ਸੋ ਇੰਦ੍ਰ ਕੋ ਰੰਕ ਸੋ (ਜੇਹਾ) ਗਨੈ। 5. ਨਾਮ/n. ਸ਼ੁਹਰਤ. ਸੋਇ ਦਾ ਸੰਖੇਪ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits