Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Soḏẖi-ā. ਖੋਜਕੇ, ਪੜਤਾਲ ਕਰਕੇ। scutinized, searched. ਉਦਾਹਰਨ: ਸਿੰਮ੍ਰਿਤਿ ਸਾਸਤ ਸੋਧਿਆ ਭਾਈ ਵਿਣੁ ਸਤਿਗੁਰ ਭਰਮੁ ਨ ਜਾਇ ॥ Raga Sorath 5, 2, 3:1 (P: 608). ਧਰਮ ਰਾਇ ਕਾ ਦਫਤਰ ਸੋਧਿਆ ਬਾਕੀ ਰਿਜਮ ਨ ਕਾਈ ॥ (ਵਿਚਾਰਿਆ, ਪੜਤਾਲਿਆ). Raga Soohee, Kabir, 5, 3:2 (P: 793).
|
|