Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saᴺchī. 1. ਇਕਠੀ ਕੀਤੀ। 2. ਸਿੰਜੀ, ਪਾਲੀ ਪੋਸੀ (ਭਾਵ)। 1. amassed, gathered. 2. nursed, nurtured, forstered.
ਉਦਾਹਰਨਾ:
1. ਸੰਪਉ ਸੰਚੀ ਭਏ ਵਿਕਾਰ ॥ Raga Gaurhee 1, Asatpadee 3, 5:1 (P: 222).
2. ਅਮਰ ਜਾਨਿ ਸੰਚੀ ਇਹ ਕਾਇਆ ਇਹ ਮਿਥਿਆ ਕਾਚੀ ਗਗਰੀ ॥ Raga Bilaaval, Kabir, 6, 1:1 (P: 856).

Mahan Kosh Encyclopedia

ਵਿ. ਸੰਚਯ (ਜਮਾ) ਕੀਤੀ। 2. ਪਾਲੀ. ਪਾਲਨ ਕੀਤੀ. “ਅਮਰ ਜਾਨਿ ਸੰਚੀ ਇਹ ਕਾਇਆ.” (ਬਿਲਾ ਕਬੀਰ) 3. ਨਾਮ/n. ਕਾਗਜਾਂ ਦੀ ਨੱਥੀ. ਜੁਜ਼. “ਸੰਚੀ ਸੁਜਨੀ ਤਰੇ ਦਬਾਈ.” (ਗੁਪ੍ਰਸੂ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits