Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hī-o. ਆਤਮਾ। soul. ਉਦਾਹਰਨ: ਧੰਨੁ ਸੁ ਕਲਿਜੁਗੁ ਸਾਧਸੰਗਿ ਕੀਰਤਨੁ ਗਾਈਐ ਨਾਨਕ ਨਾਮੁ ਅਧਾਰੁ ਹੀਓ ॥ Raga Aaasaa 5, 47, 4:2 (P: 383).
|
Mahan Kosh Encyclopedia |
(ਹੀਅ, ਹੀਅਉ, ਹੀਅਰਉ, ਹੀਅਰਾ, ਹੀਅਰੋ) ਨਾਮ/n. ਹ੍ਰਿਦਯ. ਅੰਤਹਕਰਣ. ਚਿੱਤ. “ਨਾਨਕ ਨਾਮ ਅਧਾਰ ਹੀਓ.” (ਆਸਾ ਮਃ ੫) “ਬੇਦ ਪੁਰਾਨ ਜਾਸ ਗੁਨ ਗਾਵਤ ਤਾਕੋ ਨਾਮੁ ਹੀਐ ਮੋ ਧਰੁ ਰੇ.” (ਗਉ ਮਃ ੯) “ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ.” (ਜੈਤ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|