Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hutai. 1. ਹਟੇ, ਦੂਰ ਹੋਏ। 2.ਥਕਦਾ । 1. warded off, depart. 2. tired, weary. ਉਦਾਹਰਨਾ: 1. ਗਰਬੁ ਗੁਮਾਨੁ ਨ ਮਨ ਤੇ ਹੁਟੈ ॥ (ਹਟੇ, ਦੂਰ ਹੋਏ). Raga Gaurhee 5, Sukhmanee 3, 3:2 (P: 265). ਮੀਚੁ ਹੁਟੈ ਜਮ ਤੇ ਛੁਟੈ ਹਰਿ ਕੀਰਤਨ ਪਰਵੇਸ ॥ (ਮੌਤ ਥੱਕ ਜਾਂਦੀ/ਦੂਰ ਹੋ ਜਾਂਦੀ ਹੈ). Raga Gaurhee 5, Thitee, 4:4 (P: 297). 2. ਸੁਖ ਸਾਗਰੁ ਪਾਇਅਉ ਦਿੰਤੁ ਹਰਿ ਮਗਿ ਨ ਹੁਟੈ ॥ (ਥਕਦਾ). Sava-eeay of Guru Ramdas, Kal-Sahaar, 6:3 (P: 1397).
|
SGGS Gurmukhi-English Dictionary |
[var.] From Hutai
SGGS Gurmukhi-English Data provided by
Harjinder Singh Gill, Santa Monica, CA, USA.
|
|